ਸਾਡੇ ਆਪਰੇਟਰ ਤੁਹਾਡੀ ਮਦਦ ਕਰ ਸਕਦੇ ਹਨ:
-
ਸਿਹਤ ਸੰਬੰਧੀ ਜਾਣਕਾਰੀ ਪ੍ਰਦਾਨ ਕਰਕੇ
-
ਤੁਹਾਡੇ ਹੱਕਾਂ ਬਾਰੇ ਜਾਣੂ ਕਰਵਾਕੇ
-
ਸਿਹਤ ਅਤੇ ਕਾਨੂੰਨੀ ਸੇਵਾਵਾਂ ਲਈ ਤੁਹਾਡੀ ਮਦਦ ਕਰਕੇ
-
ਨੌਕਰੀ ਦੀ ਖੋਜ ਵਿੱਚ ਤੁਹਾਡੀ ਮਦਦ ਕਰਕੇ
- ਜ਼ਰੂਰਤ ਪੈਣ 'ਤੇ ਹਾਜ਼ਰੀ ਅਤੇ ਸੁਣਨ ਦੇਣ ਦੇ ਨਾਲ
ਅਸੀਾਂ ਤੁਹਾਨੂੂੰ ਯਾਦ ਸਦਵਾਉਾਂਦੇ ਹਾਾਂ ਸਕ ਸਾਡੀਆਾਂ ਸਾਰੀਆਾਂ ਸੇਵਾਵਾਾਂ ਮੁਫ਼ਤ ਹਨ. ਫਾਇਦਾ ਲੈਣ ਲਈ ਸਕਸੇ ਦਸਤਾਵੇਜ਼ ਦੀ ਲੋੜ ਨਹੀਾਂ ਹੈ.